299

TERE RUBAROO

(0 customer review)

"ਇਹ ਕਿਤਾਬ ਇੱਕ ਅੰਬਰ ਦੇ ਵਰਗੀ ਆਖੀਏ ਤਾਂ ਅਤਕਥਨੀ ਨਹੀਂ ਹੋਵੇਗੀ। ਜਿਸ ਤਰਾਂ ਇੱਕ ਅਸਮਾਨ ਦੇ ਵਿਚ ਅਨੇਕਾਂ ਹੀ ਤਾਰੇ ਆਪਣੀ ਆਪਣੀ ਰੌਸ਼ਨੀ ਨਾਲ ਅਸਮਾਨ ਦੀ ਸੋਭਾ ਨੂੰ ਵਧਾਉਂਦੇ ਹਨ, ਓਸੇ ਤਰਾਂ ਸਾਡੇ ਵੱਖਰੇ ਵੱਖਰੇ ਲੇਖਕ, ਕਵੀ ਆਪਣੀਆਂ ਰਚਨਾਵਾਂ ਨਾਲ ਕਿਤਾਬ ਰੂਪੀ ਅਸਮਾਨ ਨੂੰ ਭਰਦੇ ਹਨ । ਹਰੇਕ ਪੰਨਾ ਇੱਕ ਬ੍ਰਹਿਮੰਡ ਤੇ ਕਵਿਤਾ ਆਪਣੇ ਆਪ ਵਿੱਚ ਇੱਕ ਅਕਾਸ਼-ਗੰਗਾ ਹੈ। ਹਰੇਕ ਅੱਖਰ ਆਪਣੇ ਆਪ 'ਚ ਟਿਮਟਿਮਾਉਂਦੇ ਤਾਰੇ ਵਰਗਾ ਹੈ। ਕੁਦਰਤ ਦੀ ਸੋਹਣੀ ਅਤੇ ਆਕਰਸ਼ਿਤ ਚੀਜ ਹੋਰ ਕੋਈ ਵੀ ਸਾਡੇ ਰੂਬਰੂ ਨਹੀਂ ਹੋਈ ਅੱਜ ਤੱਕ। ਇਹ ਕਿਤਾਬ ਅਨੇਕਾਂ ਸੋਚਾਂ , ਅਨੇਕਾਂ ਦ੍ਰਿਸ਼ਟੀਆਂ , ਅਨੇਕਾ ਭਾਵਨਾਵਾਂ ਨੂੰ ਲੈ ਕੇ ਵੱਖਰੇ ਵੱਖਰੇ ਕਲਮਾਂ ਦੇ ਮਾਲਕਾਂ ਵੱਲੋਂ ਅਨੇਕਾਂ ਹੀ ਪਾਠਕਾਂ ਦੇ ਰੂ - ਬ - ਰੂ । - ਅਨਮੋਲ ਚੁੱਘ ਦਿਲਦਰਦ "

BUY NOW

Publisher: Author:

ISBN: 978-93-90691-76-0 | Language: English | Pages: 191
Category:

Meet The Author

" My books are marked down because most of them are marked with a on the edge by publishers. "

0 review for TERE RUBAROO

No reviews to display.
Add a review

Your email address will not be published. Required fields are marked *